ਪ੍ਰਿੰਸੀਪਲ ਮੈਡਮ ਨੇ ਸਿੱਖ ਬੱਚਿਆਂ ਦੇ ਲੁਹਾਏ ਕੜੇ ਉੱਤੋਂ ਪੁੱਜ ਗਏ ਸਿੰਘ, ਉਸੇ ਮੈਡਮ ਤੋਂ ਹੱਥਾਂ ‘ਚ ਪਵਾਏ ਕੜੇ

Поделиться
HTML-код
  • Опубликовано: 9 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 62

  • @kaptanmusic143
    @kaptanmusic143 10 часов назад +20

    ਜਿੰਨਾ ਵੀਰਾ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਜੀ ।ਨਹੀਂ ਸਾਡੀ ਟੀਮ ਲੱਖਾ ਸਿੰਘ ਸਿਧਾਣਾ ਕਿੱਥੇ ਕਿੱਥੇ ਜਾ ਕੇ ਬੋਲਦੀ ਰਵੇ। ਜਿਵੇਂ ਏਨਾ ਵੀਰਾ ਨੇ ਆਪਣਾ ਫਰਜ਼ ਸਮਝਦੇ ਸਕੂਲ ਵਿੱਚ ਕਾਰਵਾਈ ਕਰਵਾਈ ਓਵੇਂ ਸਾਰੇ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਹੈ।🙏🏼

  • @parmjeetkaur1903
    @parmjeetkaur1903 8 часов назад +9

    ਕੜਾ ਸਾਡੇ ਸਿੱਖ ਧਰਮ ਦੇ ਪੰਜਾਂ ਕੱਕਾਰਾਂ ਦੇ ਵਿੱਚ ਇੱਕ ਕਕਾਰ ਹੈ ਕਿਉਂਕਿ ਸਾਡੇ ਸਿੱਖ ਧਰਮ ਵਿੱਚ ਕੋਈ ਅੰਮ੍ਰਿਤ ਪ੍ਰਚਾਰ ਕਰੇ ਨਾ ਕਰੇ ਲੇਕਿਨ ਕੜਾ ਅਸੀਂ ਸਾਰੇ ਹੀ ਪਾਉਂਦੇ ਹਾਂ, ਤੇ ਇਹ ਸਾਨੂੰ ਪਾਉਣਾ ਚੰਗਾ ਵੀ ਬਹੁਤ ਲੱਗਦਾ ਹੈ, ਇਸ ਨੂੰ ਪਾ ਕੇ ਕਿਤੇ ਨਾ ਕਿਤੇ ਮਨ ਨੂੰ ਤਸੱਲੀ ਹੋ ਜਾਂਦੀ ਹੈ , ਬਾਕੀ ਕੜਾ ਸਾਡੀ ਮਨ ਦੀ ਖੁਰਾਕ ਵੀ ਹੈ 👏🏻 ❤❤❤ ਇਸ ਘਟਨਾ ਤੇ ਚੰਗੀ ਤਰ੍ਹਾਂ ਕਾਰਵਾਈ ਕੀਤੀ ਜਾਵੇ ,ਅੱਗੇ ਤੋਂ ਇਹ ਗਲਤੀ ਕੋਈ ਹੋਰ ਦੁਬਾਰਾ ਨਾ ਕਰਨ 😡😡

  • @BalwinderKaur-mu9zb
    @BalwinderKaur-mu9zb 10 часов назад +10

    ਇਸ ਘਟੀਆ ਸੋਚ ਵਾਲੀ ਨਫਰਤੀ ਟੀਚਰ ਵਲੋਂ ਬਚਿੱਆਂ ਦੇ ਕੜੇ ਲੁਹਾਉਣੇ ਬਹੁਤ ਗਲਤ ਸੀ 😡😡 ਇਹੋ ਜਿਹੇ ਲੋਕ ਹੀ ਨਫਰਤ ਫੈਲਾਉਣ ਵਿਚ ਮਾਹਿਰ ਹੁੰਦੇ ਹਨ , ਰੱਬ ਇਨ੍ਹਾਂ ਨੂੰ ਸੁਮੱਤ ਬਖਸ਼ੇ 🙏

  • @gurmitsingh9168
    @gurmitsingh9168 10 часов назад +6

    ਰਾਜ ਕਰੇਗਾ ਖਾਲਸਾ

  • @manii_1984
    @manii_1984 11 часов назад +9

    ਚੜਦੀਕਲਾ ਬਾਈ.. ਗੁਰ ਬਰ ਅਕਾਲ ⚔️

  • @sukhdeepkaur9555
    @sukhdeepkaur9555 9 часов назад +3

    ਬਿਲਕੁਲ ਠੀਕ।

  • @ARTMASTER1313
    @ARTMASTER1313 11 часов назад +17

    ਚੰਗੀ ਪਹਿਲ ਹੈ, ਹਰ ਸਕੂਲ ਚ ਇਹੀ ਹਾਲ ਹੈ

  • @dbrarbrar9138
    @dbrarbrar9138 6 часов назад

    Waheguru ji waheguru ji waheguru ji

  • @GurjinderDeol-td7lj
    @GurjinderDeol-td7lj 7 часов назад

    ਵਾਹਿਗੁਰੂ ਭਲੀ ਕਰੇ ਜੀ

  • @surindersyal6575
    @surindersyal6575 8 часов назад +2

    ਸ੍ਰੀਮਾਨ ਲੱਖਾ ਸਧਾਣਾ ਜੀ ਨੂੰ ਵੀ ਮਿਲਿਆ ਜਾਵੇ। ਉਨਾਂ ਵੱਲੋਂ ਇੱਕ ਵੀਡੀਓ ਰਾਹੀ ਦੱਸਿਆ ਗਿਆ ਹੈ ਕਿ ਮਾਨਸਾ ਨੇੜੇ ਕੋਈ ਸਕੂਲ ਹੈ। ਉੱਥੇ ਉਹ ਬੱਚਿਆਂ ਨੂੰ ਪੰਜਾਬੀ ਵਿੱਚ ਗੱਲ ਨਹੀਂ ਕਰਨ ਦਿੰਦੇ। ਜੇਕਰ ਬੱਚੇ ਪੰਜਾਬੀ ਵਿੱਚ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਅਪਮਾਨਤ ਕੀਤਾ ਜਾਂਦਾ ਹੈ। ਇਸ ਲਈ ਸ੍ਰੀ ਲੱਖਾ ਸਧਾਣਾ ਜੀ ਨੂੰ ਮਿਲ ਕੇ ਉਸ ਸਕੂਲ ਦਾ ਦੌਰਾ ਵੀ ਜਰੂਰ ਕੀਤਾ ਜਾਵੇ ਜੀ।

  • @karamsingh7688
    @karamsingh7688 9 часов назад +6

    ਵੀਰ ਜੀ ਇਸ ਨੂੰ ਪੁੱਛਿਆ ਜਾਵੇ ਕਿਸ ਧਰਮ ਦੀ ਹੈ।ਹਿਦੂ ਹੋਵੇਗੀ ਹਿੰਦੂ ਨਹੀਂ ।ਪੁਛਕੇ ਜਰੂਰ ਲਿਖਣਾ।ਇਸਦਾ ਫੋਨ ਨੰਬਰ ਲਿਖਣਾ 0:32 ।ਇਸਤੋਂ ਇਸਲੇ ਧਰਮ ਬਾਰੇ ਪੁੱਛਿਆ ਜਾਵੇਗਾ ।ਪ੍ਰਿੰਸੀਪਲ ਬਣੀ ਹੈ।ਇਸਨੂੰ ਸਾਰੇ ਧਰਮਾਂ ਦੀ ਨੋਲਜ ਹੋਣੀ ਚਾਹੀਦੀ ਹੈ ।ਜੇ ਸਿੱਖ ਇਤਿਹਾਸ ਬਾਰੇ ਨੋਲਜ ਨਹੀਂ ਤਾਂ ਈਰਖਾਬਾਦ ਲਈ ਪ੍ਰਿੰਸੀਪਲ ਲਗ ਗਈ ।ਲਖ ਲਾਹਨਤ ਜੋ ਕਿਸੇ ਵੀ ਧਰਮ ਨਾਲ ਨਫਰਤ ਕਰਦਾ।

  • @dbrarbrar9138
    @dbrarbrar9138 6 часов назад

    Very good bai ji

  • @Ghuman-jw1pu
    @Ghuman-jw1pu 11 часов назад +3

    Bilkul shi

  • @jasvirSingh-sd2rp
    @jasvirSingh-sd2rp 10 часов назад +2

    Very good

  • @karamjitsingh3441
    @karamjitsingh3441 7 часов назад

    Good 👍

  • @jasbirdooluka5470
    @jasbirdooluka5470 11 часов назад +4

    V sad

  • @Lucius-ix8dt
    @Lucius-ix8dt 4 часа назад

    ਏਦਾਂ ਤਾਂ ਹਥਿਆਰ ਅਪਣੇ ਚਾਰੋ ਪਾਸੇ ਆ ਔਰ ਪਿਨ ਪੈਨਸਿਲ ਤੋ ਵੱਡਾ ਮੌਕੇ ਦਾ ਹਥਿਆਰ ਕੁਛ ਵੀ ਨਹੀ

  • @dheersingh4022
    @dheersingh4022 11 часов назад +1

    School nu sarkare khalsa de court de uder kita jave,sikh school di comand apne hathan vich aap lain,ehna ghatia darje de lokan nu,bedakhl kita jave punjab vicho

  • @BeantSingh-tj7od
    @BeantSingh-tj7od 4 часа назад

    Agge tu dhian rakho plz

  • @ManiMani-oc4rg
    @ManiMani-oc4rg 11 часов назад +3

    Eh oxford school bhagta Bhai ka madam v kar rahi hai

    • @kaptanmusic143
      @kaptanmusic143 10 часов назад +2

      ਬਾਈ ਜੀ ਸਾਨੂੰ ਨੰਬਰ ਸੈਂਡ ਕਰੋ। ਅਸੀ ਕਾਰਵਾਈ ਕਰਾ ਗੇ। ਲੱਖਾ ਸਿੰਘ ਸਿਧਾਣਾ ਟੀਮ ਜਗਜੀਤ ਸਿੰਘ ਰਾਮਾ

    • @kaptanmusic143
      @kaptanmusic143 10 часов назад +1

      ਪ੍ਰਿੰਸੀਪਲ ਜਾ ਸਕੂਲ ਮਨੇਜਮੈਂਟ ਦਾ ਨੰਬਰ ਦਇਓ ਜੀ।

  • @FatehDeol-yw1go
    @FatehDeol-yw1go 4 часа назад

    ਪਾਗਲਾਂ ਸਿੱਖੀ। ਦਾ। ਮਹਾਨ। ਚਿੰਨ੍ਹ। ਕੜਾ। ਗੁਰੂ। ਸਹਿਬ। ਦੇ। ਪੰਜ। ਅੜੀਅਲ। ਜਨਾਨੀ। ਮੁਰਖ। ਪਾਗਲ

  • @nagrasingh8257
    @nagrasingh8257 10 часов назад +1

    Kare inha nu ki machine jo in look Karina to Darden han

  • @ManpreetSingh-xm4vv
    @ManpreetSingh-xm4vv 6 часов назад

    ਜੇ ਨੰਬਰ ਘਟਾਏ ਜਾਂਦੇ ਨੇ ਤਾਂ ਇਸ ਸਕੂਲ ਤੌ ਕੀ ਕਰਵਾਉਣਾ ?? ਹੋਰ ਸਕੂਲ ਥੋੜ੍ਹੇ ਨੇ

  • @rubdeepsingh7769
    @rubdeepsingh7769 9 часов назад

    Bai ji sarkari papera time bhi ta utarwaande ne shareamm oh bhi police ale app utarde ne bhi kade utaro pake ni jane ander

  • @sandeepmultani2797
    @sandeepmultani2797 7 часов назад

    Te hun vi te maffi magni pye a sardara kolo jai pehla apna mou bande rakhdi te changi na rahndi

  • @RajeshKumar-kt7gz
    @RajeshKumar-kt7gz 9 часов назад

    Dharam nu target karan vali ta lagdi ni.

  • @GagandeepkaurGagan-q5s
    @GagandeepkaurGagan-q5s 9 часов назад

    Mange na Lia Karon Sikh kom nal

  • @BhupinderSingh-nf3cv
    @BhupinderSingh-nf3cv 8 часов назад

    Bania de school which na jao is bibi nu muaf na karo singho is gal da hindu fyda lende ne

  • @Milanpali786
    @Milanpali786 10 часов назад +3

    Video de bich koi shikh ladke to dekh nai reha

  • @princebhatia4890
    @princebhatia4890 11 часов назад +2

    Teacher nu rab da darza dita janda but dharm nu target krn wala rab ni ho sakada ehnu kise v school ya kise hor space ch job ni bandi ehde hor es school nu v band kr dena banda 😡

  • @Milanpali786
    @Milanpali786 10 часов назад +2

    But.... Principal nu istifa nai dena chahi da si

  • @GurpalSingh-q6n
    @GurpalSingh-q6n 11 часов назад +2

    Bhai ji kade ta pwa lay aa par ehna de dill vicho nafrat kiwe kadoge raj to bina koi hall nhi

  • @Milanpali786
    @Milanpali786 10 часов назад

    Kuch bande magar lagge ho a ne

  • @MeetKaur-y4w
    @MeetKaur-y4w 11 часов назад +1

    Mere samne aaja😡😡

    • @LallySandhu-n4i
      @LallySandhu-n4i 10 часов назад

      WAHEGURU JI APNA NAAM BAKHSHAN...
      BILKUL ENA HI ROS JAGNA CHAHIDA BHAIN JI